ਖੁਸ਼ੀਆਂ ਬਦਲੀਆਂ ਮਾ+ਤਮ 'ਚ! ਦੀਵਾਲੀ ਵਾਲੇ ਦਿਨ ਪੰਜਾਬੀ ਨੌਜਵਾਨ ਨਾਲ America 'ਚ ਵਾਪਰਿਆ ਭਿਆਨਕ ਸੜਕ ਹਾਦਸਾ |

2023-11-14 0

ਵਿਦੇਸ਼ਾਂ ਤੋਂ ਲਗਾਤਾਰ ਦੁੱਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਨੌਜਵਾਨ ਵਿਦੇਸ਼ਾਂ 'ਚ ਆਪਣੇ ਸੁਨਹਿਰੀ ਭਵਿੱਖ ਲਈ ਜਾਂਦੇ ਹਨ ਪਰ ਰੱਬ ਨੂੰ ਕੁੱਝ ਹੋਰ ਹੀ ਮਨਜੂਰ ਹੁੰਦਾ ਹੈ | ਹੁਣ ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਜ਼ਿਲ੍ਹਾ ਫਰੀਦਕੋਟ ਦੇ ਪਿੰਡ ਢੀਮਾਂ ਵਾਲੀ ਦੇ 26 ਸਾਲਾਂ ਪਰਮਪ੍ਰੀਤ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਮੀਡੀਆ ਰਿਪੋਟਸ ਮੁਤਾਬਿਕ ਪਰਮਪ੍ਰੀਤ ਸਿੰਘ ਸਪੀਡ ਕਾਬੂ ਕਰਨ 'ਚ ਅਸਫ਼ਲ ਰਿਹਾ | ਜਿਸ ਕਰਕੇ ਉਸਨੇ ਇੱਕ ਵਾਹਨ ਟੱਕਰ ਮਾਰ ਦਿੱਤੀ ਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪਰਮਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਦੱਸਦਈਏ ਕਿ ਇਸ ਦੌਰਾਨ ਮ੍ਰਿਤਕ ਨੌਜਵਾਨ ਦਾ ਦੋਸਤ ਸੁਖਮਨ ਸਿੰਘ ਸਿੱਧੂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
.
On the day of Diwali, a terrible road accident happened to a Punjabi youth in America.
.
.
.
#americanews #parampreetsingh #punjabnews

Free Traffic Exchange